JALANDHAR WEATHER

ਲਾਪਤਾ ਵਿਅਕਤੀ ਦੀ ਲਾਸ਼ ਫ਼ਤਿਆਬਾਦ ਨਹਿਰ 'ਚੋਂ ਬਰਾਮਦ

ਭਵਾਨੀਗੜ੍ਹ (ਸੰਗਰੂਰ), 29 ਮਾਰਚ (ਲਖਵਿੰਦਰ ਪਾਲ ਗਰਗ)-ਬੀਤੇ ਦਿਨੀਂ ਪਿੰਡ ਰੇਤਗੜ੍ਹ ਤੋਂ ਲਾਪਤਾ ਹੋਏ ਵਿਅਕਤੀ ਦੀ ਲਾਸ਼ ਹਰਿਆਣਾ ਦੇ ਫ਼ਤਿਆਬਾਦ ਏਰੀਏ ਦੀ ਭਾਖੜਾ ਨਹਿਰ ਵਿਚੋਂ ਬਰਾਮਦ ਕਰਦਿਆਂ ਹੋਇਆਂ ਪੁਲਿਸ ਵਲੋਂ ਮ੍ਰਿਤਕ ਵਿਅਕਤੀ ਦੀ ਪਤਨੀ ਤੇ ਉਸ ਦੇ ਪ੍ਰੇਮੀ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਨ ਦਾ ਸਮਾਚਾਰ ਮਿਲਿਆ ਹੈ। ਥਾਣਾ ਮੁਖੀ ਸਬ-ਇੰਸਪੈਕਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਪੁਲਿਸ ਕੋਲ ਮ੍ਰਿਤਕ ਦੇ ਜਵਾਈ ਸ਼ਿੰਦਰਪਾਲ ਸਿੰਘ ਪੁੱਤਰ ਜੀਤ ਸਿੰਘ ਵਾਸੀ ਰਤੀਆ ਨੇ ਸ਼ਿਕਾਇਤ ਲਿਖ਼ਵਾਈ ਸੀ ਕਿ ਉਸ ਦਾ ਸਹੁਰਾ ਘਰੋਂ ਲਾਪਤਾ ਹੋ ਗਿਆ ਹੈ।


 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ