ਵਿਦਿਆਰਥੀ ਨਾਲ ਹੋਏ ਮਾਮਲੇ ਦੀ ਪੁਲਿਸ ਕਰ ਰਹੀ ਜਾਂਚ - ਡੀਨ ਅਮਿਤ ਚੌਹਾਨ

ਚੰਡੀਗੜ੍ਹ, 29 ਮਾਰਚ-ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਭਲਾਈ ਦੇ ਡੀਨ ਅਮਿਤ ਚੌਹਾਨ ਨੇ ਕਿਹਾ ਕਿ ਸਾਡੇ ਇਕ ਵਿਦਿਆਰਥੀ ਨਾਲ ਜੋ ਹੋਇਆ ਹੈ, ਉਸ ਤੋਂ ਅਸੀਂ ਦੁਖੀ ਹਾਂ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।