ਪੰਜਾਬ ਦੇ ਬਜਟ 'ਚ ਕਈ ਗੱਲਾਂ ਛੁਪਾਈਆਂ ਗਈਆਂ - ਪ੍ਰਤਾਪ ਸਿੰਘ ਬਾਜਵਾ

ਚੰਡੀਗੜ੍ਹ, 26 ਮਾਰਚ-ਅੱਜ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਵਿਚ ਪੰਜਾਬ ਵਿਧਾਨ ਸਭਾ ਦੇ 2025-26 ਦੇ ਬਜਟ ਨੂੰ ਗੁੰਮਰਾਹਕੁੰਨ ਦੱਸਿਆ ਤੇ ਕਿਹਾ ਕਿ ਇਸ ਵਿਚ ਕਈ ਚੀਜ਼ਾਂ ਛੁਪਾਈਆਂ ਗਈਆਂ ਹਨ।