ਆਈ.ਪੀ.ਐਲ. 2025 : ਅੱਜ ਰਾਜਸਥਾਨ ਤੇ ਕੋਲਕਾਤਾ ਵਿਚਾਲੇ ਹੋਵੇਗਾ ਮੈਚ

ਅਸਾਮ, 26 ਮਾਰਚ-ਆਈ.ਪੀ.ਐਲ. 2025 ਦੇ ਅੱਜ ਦੇ ਮੈਚ ਵਿਚ ਰਾਜਸਥਾਨ ਰਾਇਲਸ ਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਮੁਕਾਬਲਾ ਹੋਵੇਗਾ। ਇਹ ਮੈਚ ਰਾਤੀਂ 7.30 ਵਜੇ ਸ਼ੁਰੂ ਹੋਵੇਗਾ।