JALANDHAR WEATHER

ਰਾਮ ਨੌਂਮੀ ਮੌਕੇ ਪ੍ਰਧਾਨ ਮੰਤਰੀ ਮੋਦੀ ਕਰਨਗੇ ਪੰਬਨ ਪੁਲ ਦਾ ਉਦਘਾਟਨ

ਨਵੀਂ ਦਿੱਲੀ, 26 ਮਾਰਚ- 6 ਅਪ੍ਰੈਲ ਨੂੰ ਰਾਮ ਨੌਂਮੀ ਦੇ ਮੌਕੇ ’ਤੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਮੇਸ਼ਵਰਮ ਦੇ ਰਾਮਨਾਥਸਵਾਮੀ ਮੰਦਰ ਵਿਚ ਪ੍ਰਾਰਥਨਾ ਕਰਨਗੇ ਅਤੇ ਨਵੇਂ ਪੰਬਨ ਪੁਲ ਦਾ ਉਦਘਾਟਨ ਵੀ ਕਰਨਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ