ਜਾਰੀ ਰਹੇਗੀ ਮੁਫ਼ਤ ਬਿਜਲੀ ਯੋਜਨਾ

ਬਜਟ ’ਚ ਕਿਸ ਖ਼ੇਤਰ ਨੂੰ ਕੀ ਮਿਲਿਆ
- ਸਿੱਖਿਆ ਲਈ ਰੱਖ ਗਏ 17975 ਕਰੋੜ ਰੁਪਏ
- ਰੰਗਲਾ ਪੰਜਾਬ ਯੋਜਨਾ 585 ਕਰੋੜ ਰੁਪਏ
- ਬਿਜਲੀ ਵਿਭਾਗ ਨੂੰ ਮਿਲੇ 7614 ਕਰੋੜ ਰੁਪਏ
- ਮੈਡੀਕਲ ਸਿੱਖਿਆ 1336 ਕਰੋੜ ਰੁਪਏ
- ਖੇਤੀਬਾੜੀ ਲਈ 1454 ਕਰੋੜ ਰੁਪਏ
- ਗ੍ਰਹਿ ਤੇ ਜੇਲ੍ਹ 1156 ਕਰੋੜ ਰੁਪਏ
- ਖ਼ੇਡਾਂ ਲਈ 979 ਕਰੋੜ ਰੁਪਏ ਰਾਖ਼ਵੇਂ
- ਹੁਣ 10 ਲੱਖ ਰੁਪਏ ਤੱਕ ਦਾ ਹੋਵੇਗਾ ਬੀਮਾ ਕਵਰ