16ਫਤਿਹਗੜ੍ਹ ਸਾਹਿਬ ਤੋਂ ਮੋਹਾਲੀ ਸੜਕ ’ਤੇ ਮੰਤਰੀ ਈ.ਟੀ.ਓ. ਨੇ ਜਵਾਬ ਦਿੱਤਾ
ਚੰਡੀਗੜ੍ਹ, 25 ਮਾਰਚ- ਫ਼ਤਿਹਗੜ੍ਹ ਸਾਹਿਬ ਤੋਂ ਵਿਧਾਇਕ ਲਖਬੀਰ ਸਿੰਘ ਰਾਏ ਵਲੋਂ ਪੁੱਛੇ ਗਏ ਸਵਾਲ ’ਤੇ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਜਵਾਬ ਦਿੱਤਾ ਕਿ ਇਸ ਵੇਲੇ ਫਤਿਹਗੜ੍ਹ ਸਾਹਿਬ ਤੋਂ ਮੋਹਾਲੀ, ਲਾਂਡਰਾ ਸੜਕ ਨੂੰ ਚਾਰ ਮਾਰਗੀ ਬਣਾਉਣ ਦੀ ਸਰਕਾਰ ਦੇ ਵਿਚਾਰ....
... 4 hours 25 minutes ago