ਦਿੱਲੀ : 28 ਆਈ.ਪੀ.ਐਸ ਸਮੇਤ ਡੀ.ਏ.ਐਨ.ਆਈ.ਪੀ.ਐਸ. ਅਧਿਕਾਰੀਆਂ ਦਾ ਤਬਾਦਲਾ

ਨਵੀਂ ਦਿੱਲੀ, 25 ਮਾਰਚ-ਦਿੱਲੀ ਪੁਲਿਸ ਵਿਚ ਤਾਇਨਾਤ 28 ਆਈ.ਪੀ.ਐਸ./ਡੀ.ਏ.ਐਨ.ਆਈ.ਪੀ.ਐਸ. ਅਧਿਕਾਰੀਆਂ ਦਾ ਪੁਲਿਸ ਸਥਾਪਨਾ ਬੋਰਡ ਦੀ ਸਿਫ਼ਾਰਸ਼ 'ਤੇ ਉਪ ਰਾਜਪਾਲ ਦਿੱਲੀ ਦੁਆਰਾ ਤਬਾਦਲਾ ਕੀਤਾ ਗਿਆ ਹੈ।