JALANDHAR WEATHER

ਰਾਜ ਸਭਾ 'ਚ ਬੋਲੇ ਗ੍ਰਹਿ ਮੰਤਰੀ, ਦੇਸ਼ 'ਚੋਂ ਨਕਸਲਵਾਦ 2026 ਤੱਕ ਖਤਮ ਕਰ ਦਿਆਂਗੇ

ਨਵੀਂ ਦਿੱਲੀ, 21 ਮਾਰਚ-ਰਾਜ ਸਭਾ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮੈਂ ਇਸ ਸਦਨ ਵਿਚ ਜ਼ਿੰਮੇਵਾਰੀ ਨਾਲ ਕਹਿੰਦਾ ਹਾਂ ਕਿ ਇਸ ਦੇਸ਼ ਵਿਚੋਂ ਨਕਸਲਵਾਦ 31 ਮਾਰਚ 2026 ਤੱਕ ਖਤਮ ਹੋ ਜਾਵੇਗਾ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ