ਚੈਂਪੀਅਨ ਟਰਾਫੀ ਜਿੱਤਣ ਤੋਂ ਬਾਅਦ ਟੀਮ ਇੰਡੀਆ ਦੇ ਕੋਚ ਗੌਤਮ ਗੰਭੀਰ ਪੁੱਜੇ ਭਾਰਤ

ਨਵੀਂ ਦਿੱਲੀ, 10 ਮਾਰਚ-ਭਾਰਤੀ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਦੁਬਈ ਤੋਂ ਭਾਰਤ ਵਾਪਸ ਪਰਤ ਆਏ ਹਨ। ਦੱਸ ਦਈਏ ਕਿ ਟੀਮ ਇੰਡੀਆ ਨੇ ਕੱਲ੍ਹ ਫਾਈਨਲ ਵਿਚ ਨਿਊਜ਼ੀਲੈਂਡ ਨੂੰ ਹਰਾ ਕੇ ਆਪਣੀ ਤੀਜੀ ਆਈ.ਸੀ.ਸੀ. ਚੈਂਪੀਅਨ ਟਰਾਫੀ ਜਿੱਤੀ ਸੀ। ਟੀਮ ਚੈਂਪੀਅਨਸ਼ਿਪ ਵਿਚ ਅਜੇਤੂ ਰਹੀ।