JALANDHAR WEATHER

ਤੇਜ਼ ਰਫਤਾਰ ਸਕਾਰਪੀਓ ਵਲੋਂ ਦਰੜੇ ਜਾਣ 'ਤੇ ਐਕਟਿਵਾ ਸਵਾਰ ਦੀ ਮੌਤ

 ਸਮਰਾਲਾ (ਲੁਧਿਆਣਾ), 7 ਮਾਰਚ (ਗੋਪਾਲ ਸੋਫਤ) - ਇਥੋਂ ਨਜ਼ਦੀਕੀ ਪਿੰਡ ਢਿਲਵਾਂ ਨੇੜੇ ਇਕ ਸਕਾਰਪੀਓ ਵਲੋਂ ਇਕ ਐਕਟਿਵਾ ਚਾਲਕ ਨੂੰ ਦਰੜ ਦੇਣ ਕਾਰਨ ਐਕਟਿਵਾ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਸਮਰਾਲਾ ਵਾਸੀ ਕਪਿਲ ਮਰਵਾਹਾ (46) ਵਜੋਂ ਹੋਈ ਹੈ। ਮ੍ਰਿਤਕ ਦੀ ਲਾਸ਼ ਨੂੰ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ ਅਤੇ ਪੁਲਿਸ ਨੇ ਸਕਾਰਪੀਓ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ