ਭਾਜਪਾ ਦੇ ਰਾਜ ਸਭਾ ਮੈਂਬਰ ਦਿਨੇਸ਼ ਸ਼ਰਮਾ ਅਤੇ ਕੇਂਦਰੀ ਮੰਤਰੀ ਕ੍ਰਿਸ਼ਨ ਪਾਲ ਗੁੱਜਰ ਬਦਲਿਆ ਆਪੋ-ਆਪਣੇ ਘਰ ਦਾ ਪਤਾ

ਨਵੀਂ ਦਿੱਲੀ, 7 ਮਾਰਚ - ਭਾਜਪਾ ਦੇ ਰਾਜ ਸਭਾ ਮੈਂਬਰ ਦਿਨੇਸ਼ ਸ਼ਰਮਾ ਅਤੇ ਕੇਂਦਰੀ ਮੰਤਰੀ ਕ੍ਰਿਸ਼ਨ ਪਾਲ ਗੁੱਜਰ ਨੇ ਆਪੋ-ਆਪਣੇ ਤੁਗਲਕ ਲੇਨ ਸਥਿਤ ਰਿਹਾਇਸ਼ਾਂ ਦੇ ਨਾਮ-ਪੱਤਰਾਂ ਨੂੰ ਬਦਲ ਕੇ ਸਵਾਮੀ ਵਿਵੇਕਾਨੰਦ ਮਾਰਗ ਕਰ ਦਿੱਤਾ ਹੈ।