ਦੁਬਈ, 4 ਮਾਰਚ- ਭਾਰਤ ਨੇ 40ਵੇਂ ਓਵਰ ਵਿਚ 200 ਦੌੜਾਂ ਦਾ ਅੰਕੜਾ ਪੂਰਾ ਕਰ ਲਿਆ। ਕੇ.ਐਲ. ਰਾਹੁਲ ਨੇ ਬੇਨ ਦੁਆਰਸ਼ੀਸ ਦੇ ਓਵਰ ਦੀ ਦੂਜੀ ਗੇਂਦ ’ਤੇ ਇਕ ਸਿੰਗਲ ਲਿਆ ਅਤੇ ਟੀਮ ਦੀ 200ਵੀਂ ਦੌੜ ਪੂਰੀ ਕੀਤੀ। ਕੋਹਲੀ ਵੀ ਅਜੇਤੂ ਹੈ।