ਦੁਬਈ, 4 ਮਾਰਚ- ਭਾਰਤ ਨੇ ਆਪਣਾ ਦੂਜਾ ਵਿਕਟ ਭਾਰਤੀ ਕਪਤਾਨ ਰੋਹਿਤ ਸ਼ਰਮਾ ਦੇ ਰੂਪ ਵਿਚ ਗੁਆ ਦਿੱਤਾ ਹੈ। ਰੋਹਿਤ ਨੂੰ ਕੂਪਰ ਕੌਨੋਲੀ ਨੇ ਆਊਟ ਕਰਕੇ ਉਨ੍ਹਾਂ ਦੀ ਪਾਰੀ ਦਾ ਅੰਤ ਕਰ ਦਿੱਤਾ। ਰੋਹਿਤ 29 ਗੇਂਦਾਂ ਵਿਚ ਤਿੰਨ ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 28 ਦੌੜਾਂ ਬਣਾ ਕੇ ਆਊਟ ਹੋ ਗਏ।