JALANDHAR WEATHER
ਸਬ ਰਜਿਸਟਰਾਰਾਂ ਦੀ ਹੜਤਾਲ ਕਾਰਨ ਡੀ.ਸੀ. ਨੇ ਸੁਪਰਡੈਂਟਾਂ ਅਤੇ ਕਾਨੂੰਗੋਆਂ ਨੂੰ ਸੌਂਪਿਆ ਰਜਿਸਟਰੀਆਂ ਕਰਨ ਦਾ ਕੰਮ

ਲੁਧਿਆਣਾ, 4 ਮਾਰਚ (ਪਰਮਿੰਦਰ ਸਿੰਘ ਆਹੂਜਾ) - ਸਬ ਰਜਿਸਟਰਾਰਾਂ ਦੀ ਹੜਤਾਲ ਕਾਰਨ ਡਿਪਟੀ ਕਮਿਸ਼ਨਰ ਜਤਿੰਦਰ ਜੋਰਾਵਾਲ ਵਲੋਂ ਰਜਿਸਟਰੀਆਂ ਕਰਨ ਦਾ ਕੰਮ ਸੁਪਰਡੈਂਟਾਂ ਅਤੇ ਕਾਨੂੰਗੋ ਨੂੰ ਸੌਂਪਿਆ ਗਿਆ ਹੈ ਅਤੇ ਉਨ੍ਹਾਂ ਨੂੰ ਤੁਰੰਤ ਦਫਤਰਾ ਵਿਚ ਹਾਜ਼ਰ ਹੋਣ ਦੇ ਹੁਕਮ ਦਿੱਤੇ ਗਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ