ਦੁਬਈ, 4 ਮਾਰਚ- ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਤੀਜੇ ਓਵਰ ਵਿਚ ਸਲਾਮੀ ਬੱਲੇਬਾਜ਼ ਕੋਨੋਲੀ ਨੂੰ ਆਊਟ ਕਰਕੇ ਭਾਰਤ ਨੂੰ ਪਹਿਲੀ ਸਫਲਤਾ ਦਿਵਾਈ। ਓਵਰ ਦੀ ਆਖਰੀ ਗੇਂਦ ’ਤੇ, ਗੇਂਦ ਕੋਨੋਲੀ ਦੇ ਬੱਲੇ ਦੇ ਕਿਨਾਰੇ ਨੂੰ ਲੱਗੀ ਤੇ ਵਿਕਟਕੀਪਰ ਕੇ.ਐਲ. ਰਾਹੁਲ ਤੋਂ ਕੈਚ ਆਊਟ ਹੋ ਗਏ।