JALANDHAR WEATHER
ਚੈਂਪੀਅਨਜ਼ ਟਰਾਫ਼ੀ ਸੈਮੀਫਾਈਨਲ- ਬਾਹਾਂ ’ਤੇ ਕਾਲੀ ਪੱਟੀ ਬੰਨ੍ਹ ਖ਼ੇਡ ਰਹੀ ਭਾਰਤੀ ਟੀਮ

ਦੁਬਈ, 4 ਮਾਰਚ- ਸਵਰਗੀ ਸ੍ਰੀ ਪਦਮਾਕਰ ਸ਼ਿਵਾਲਕਰ ਦੇ ਸਨਮਾਨ ਵਿਚ, ਭਾਰਤੀ ਟੀਮ ਅੱਜ ਬਾਂਹਾਂ ’ਤੇ ਕਾਲੀ ਪੱਟੀ ਬੰਨ੍ਹ ਕੇ ਖੇਡ ਰਹੀ ਹੈ। ਉਨ੍ਹਾਂ ਦਾ 3 ਮਾਰਚ ਨੂੰ ਦਿਹਾਂਤ ਹੋ ਗਿਆ ਸੀ। ਪਦਮਾਕਰ ਸ਼ਿਵਾਲਕਰ 1960-70 ਦੇ ਦਹਾਕੇ ਵਿਚ ਖੱਬੇ ਹੱਥ ਦੇ ਸਪਿਨਰ ਸਨ ਅਤੇ ਘਰੇਲੂ ਕ੍ਰਿਕਟ ਖੇਡਦੇ ਸਨ। ਉਹ ਆਪਣੀ ਰਿਟਾਇਰਮੈਂਟ ਤੋਂ ਬਾਅਦ ਮੁੰਬਈ ਰਣਜੀ ਟਰਾਫੀ ਟੀਮ ਦੇ ਕੋਚ ਵੀ ਰਹੇ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ