ਭਰਤਗੜ੍ਹ (ਰੂਪਨਗਰ), 4 ਮਾਰਚ (ਜਸਬੀਰ ਸਿੰਘ ਬਾਵਾ)- ਜ਼ਿਲ੍ਹਾ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ 'ਤੇ ਅੱਜ ਸਵੇਰੇ 6 ਵਜ਼ੇ ਕੀਰਤਪੁਰ ਸਾਹਿਬ ਦੇ ਥਾਣਾ ਮੁਖੀ ਜਤਿਨ ਕਪੂਰ ਦੀ ਅਗਵਾਈ 'ਚ ਪੁਲਿਸ ਪਾਰਟੀ ਨੇ ਕਿਸਾਨ ਅਤੇ ਮਜ਼ਦੂਰ ਯੂਨੀਅਨ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਡਾਕਟਰ ਸ਼ਮਸ਼ੇਰ ਸਿੰਘ ਸ਼ੇਰਾ ਨੂੰ ਉਨ੍ਹਾਂ ਦੇ ਪਿੰਡ ਛੋਟੀ ਝੱਖੀਆਂ 'ਚ ਨਿੱਜੀ ਰਿਹਾਇਸ਼ 'ਤੋਂ ਇਨ੍ਹਾਂ ਦੀ ਹੀ ਗੱਡੀ 'ਚ ਭਰਤਗੜ੍ਹੁ ਦੀ ਪੁਲਿਸ ਚੌਂਕੀ 'ਚ ਲਿਆਂਦਾ ਹੈ।
ਜਲੰਧਰ : ਮੰਗਲਵਾਰ 21 ਫੱਗਣ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਕਿਸਾਨ ਆਗੂ ਡਾ. ਸ਼ੇਰਾ ਨੂੰ ਪੁਲਿਸ ਨੇ ਨਿੱਜੀ ਰਿਹਾਇਸ਼ 'ਤੋਂ ਲਿਆਂਦਾ ਪੁਲਿਸ ਚੌਂਕੀ