
ਦੁਬਈ, 23 ਫਰਵਰੀ- 31 ਓਵਰਾਂ ਤੋਂ ਬਾਅਦ, ਪਾਕਿਸਤਾਨ ਨੇ ਦੋ ਵਿਕਟਾਂ ਗੁਆ ਕੇ 137 ਦੌੜਾਂ ਬਣਾਈਆਂ। ਇਸ ਵੇਲੇ ਸਾਊਦ ਸ਼ਕੀਲ 50 ਦੌੜਾਂ ਅਤੇ ਮੁਹੰਮਦ ਰਿਜ਼ਵਾਨ 41 ਦੌੜਾਂ ਬਣਾ ਕੇ ਕ੍ਰੀਜ਼ ’ਤੇ ਹਨ। ਦੋਵਾਂ ਵਿਚਾਲੇ ਹੁਣ ਤੱਕ 90 ਦੌੜਾਂ ਦੀ ਸਾਂਝੇਦਾਰੀ ਹੋ ਚੁੱਕੀ ਹੈ। ਇਹ ਸ਼ਕੀਲ ਦਾ ਇਕ ਦਿਨਾਂ ਕਰੀਅਰ ਵਿਚ ਚੌਥਾ ਅਰਧ ਸੈਂਕੜਾ ਹੈ।