ਦੁਬਈ, 23 ਫਰਵਰੀ- ਆਈ.ਸੀ.ਸੀ. ਚੈਂਪੀਅਨਜ਼ ਟਰਾਫ਼ੀ ਵਿਚ ਵਿਰਾਟ ਕੋਹਲੀ ਇਕ ਦਿਨਾਂ ਮੈਚਾਂ ਵਿਚ 14,000 ਦੌੜਾਂ ਬਣਾਉਣ ਵਾਲੇ ਦੂਜੇ ਭਾਰਤੀ ਅਤੇ ਦੁਨੀਆ ਦੇ ਤੀਜੇ ਬੱਲੇਬਾਜ਼ ਬਣ ਗਏ ਹਨ।