6ਮੋਗਾ ਵਿਖੇ ਪੁਲਿਸ ਇਨਕਾਊਂਟਰ 'ਚ ਬੰਬੀਹਾ ਗੈਂਗ ਦਾ 1 ਵਿਅਕਤੀ ਗ੍ਰਿਫਤਾਰ, ਪੈਰ 'ਚ ਲੱਗੀ ਗੋਲੀ
ਚੰਡੀਗੜ੍ਹ, 12 ਮਾਰਚ-ਅਪਰਾਧ ਵਿਰੁੱਧ ਇਕ ਵੱਡੀ ਸਫਲਤਾ ਵਿਚ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਪੰਜਾਬ ਨੇ ਮੋਗਾ ਨਾਲ ਸਾਂਝੇ ਆਪ੍ਰੇਸ਼ਨ ਵਿਚ ਮਲਕੀਤ ਸਿੰਘ ਉਰਫ਼ ਮਨੂ ਪੁੱਤਰ ਜਗਸੀਰ ਸਿੰਘ ਵਾਸੀ ਦੋਸਾਂਝ ਤਲਵੰਡੀ, ਮੋਗਾ ਨੂੰ ਦੋਸਾਂਝ ਰੋਡ, ਮੋਗਾ...
... 1 hours 30 minutes ago