ਤਾਜ਼ਾ ਖ਼ਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਸਟੋਨੀਆ ਦੇ ਰਾਸ਼ਟਰਪਤੀ ਨਾਲ ਕੀਤੀ ਗੱਲਬਾਤ 5 hours 6 minutes ago ਪੈਰਿਸ, 11 ਫਰਵਰੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਐਸਟੋਨੀਆ ਦੇ ਰਾਸ਼ਟਰਪਤੀ ਅਲਾਰ ਕਰਿਸ ਨੇ ਪੈਰਿਸ ਵਿਚ ਮਿਲ ਕੇ ਦੁਵੱਲੀ ਗੱਲਬਾਤ ਕੀਤੀ।