![](/cmsimages/20250211/4776983__psd new raamanb water-recovered-recovered.jpg)
ਪੈਰਿਸ, 11 ਫਰਵਰੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਰਿਸ 'ਚ ਏ.ਆਈ. ਐਕਸ਼ਨ ਸਮਿਟ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਓਪਨ ਸੋਰਸ ਸਿਸਟਮ ਵਿਕਸਿਤ ਕਰਨੇ ਚਾਹੀਦੇ ਹਨ ਜੋ ਵਿਸ਼ਵਾਸ ਅਤੇ ਪਾਰਦਰਸ਼ਤਾ ਨੂੰ ਵਧਾਉਂਦੇ ਹਨ। ਸਾਨੂੰ ਪੱਖਪਾਤ ਤੋਂ ਮੁਕਤ ਗੁਣਵੱਤਾ ਵਾਲੇ ਡੇਟਾ ਸੈਂਟਰ ਬਣਾਉਣੇ ਚਾਹੀਦੇ ਹਨ, ਸਾਨੂੰ ਤਕਨਾਲੋਜੀ ਦਾ ਲੋਕਤੰਤਰੀਕਰਨ ਕਰਨਾ ਚਾਹੀਦਾ ਹੈ ਅਤੇ ਲੋਕਾਂ ਦੇ ਕੇਂਦਰ ਵਿਚ ਐਪਲੀਕੇਸ਼ਨ ਬਣਾਉਣੇ ਚਾਹੀਦੇ ਹਨ।