7 ਪ੍ਰਧਾਨ ਮੰਤਰੀ ਮੋਦੀ 10 ਤੋਂ 12 ਫਰਵਰੀ ਤੱਕ ਫਰਾਂਸ ਦੇ ਦੌਰੇ 'ਤੇ ਰਹਿਣਗੇ - ਵਿਕਰਮ ਮਿਸਰੀ
ਨਵੀਂ ਦਿੱਲੀ , 7 ਫਰਵਰੀ - ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੇ ਸੱਦੇ 'ਤੇ 10 ਤੋਂ 12 ਫਰਵਰੀ, 2025 ਤੱਕ ਫਰਾਂਸ ਦੇ ਦੌਰੇ 'ਤੇ ਰਹਿਣਗੇ। ਇਹ ਦੌਰਾ ਫਰਾਂਸ ...
... 3 hours 34 minutes ago