![](/cmsimages/20250207/4772889__ani2.jpg)
ਸ਼ਿਮਲਾ, 7 ਫਰਵਰੀ - ਹਿਮਾਚਲ ਕਾਂਗਰਸ ਦੀ ਮੁਖੀ ਪ੍ਰਤਿਭਾ ਵੀਰਭੱਦਰ ਸਿੰਘ ਨੇ ਦਿੱਲੀ ਵਿਧਾਨ ਸਭਾ ਚੋਣਾਂ 2025 ਦੇ ਐਗਜ਼ਿਟ ਪੋਲ 'ਤੇ ਕਿਹਾ ਕਿ ਅਸੀਂ ਐਗਜ਼ਿਟ ਪੋਲ 'ਤੇ ਬਹੁਤ ਜ਼ਿਆਦਾ ਭਰੋਸਾ ਨਹੀਂ ਕਰ ਸਕਦੇ। ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਵੀ ਐਗਜ਼ਿਟ ਪੋਲ ਵਿਚ ਕਾਂਗਰਸ ਦੀ ਸਰਕਾਰ ਦਿਖਾਈ ਗਈ ਸੀ। ਕੱਲ੍ਹ ਨਤੀਜੇ ਆਉਣ 'ਤੇ ਸਭ ਕੁਝ ਸਾਹਮਣੇ ਆ ਜਾਵੇਗਾ।