ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਟਰੰਪ ਅੱਜ ਕਰਨਗੇ 'ਵਿਕਟਰੀ ਰੈਲੀ'
ਵਾਸ਼ਿੰਗਟਨ ਡੀ.ਸੀ., 19 ਜਨਵਰੀ - ਅਮਰੀਕਾ ਦੇ ਨਵਨਿਯੁਕਤ ਰਾਸ਼ਟਰਪਤੀ ਡੋਨਾਲਡ ਟਰੰਪ 20 ਜਨਵਰੀ ਨੂੰ ਹੋਣ ਵਾਲੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਅੱਜ ਵਾਸ਼ਿੰਗਟਨ ਡੀ.ਸੀ. ਵਿਚ 'ਵਿਕਟਰੀ ਰੈਲੀ' ਕਰਨਗੇ।