ਸੈਫ਼ ਅਲੀ ਖ਼ਾਨ ਹਮਲਾ ਮਾਮਲਾ : ਗ੍ਰਿਫ਼ਤਾਰ ਮੁਲਜ਼ਮ ਨੂੰ ਰੱਖਿਆ ਗਿਆ ਪੁਲਿਸ ਹਿਰਾਸਤ ਚ
ਮੁੰਬਈ, 19 ਜਨਵਰੀ - ਸੈਫ਼ ਅਲੀ ਖ਼ਾਨ ਹਮਲਾ ਮਾਮਲੇ 'ਚ ਗ੍ਰਿਫ਼ਤਾਰ ਮੁਲਜ਼ਮ ਨੂੰ ਖਾਰ ਪੁਲਿਸ ਸਟੇਸ਼ਨ ਵਿਚ ਹਿਰਾਸਤ ਵਿਚ ਰੱਖਿਆ ਗਿਆ ਹੈ।