ਸੈਫ਼ ਅਲੀ ਖ਼ਾਨ ਹਮਲਾ ਮਾਮਲਾ : ਦੋਸ਼ੀ ਵਿਜੇ ਦਾਸ ਨੇ ਅਪਰਾਧ ਕਰਨ ਦਾ ਕੀਤਾ ਇਕਬਾਲ
ਮੁੰਬਈ, 19 ਜਨਵਰੀ - ਸੈਫ਼ ਅਲੀ ਖ਼ਾਨ ਹਮਲਾ ਮਾਮਲਾ ਨੂੰ ਲੈ ਕੇ ਮੁੰਬਈ ਪੁਲਿਸ ਨੇ ਕਿਹਾ ਕਿ ਗ੍ਰਿਫ਼ਤਾਰ ਮੁਲਜ਼ਮ ਵਿਜੇ ਦਾਸ ਜੋ ਕਿ ਇਕ ਰੈਸਟੋਰੈਂਟ ਵਿਚ ਵੇਟਰ ਹੈ, ਨੇ ਅਪਰਾਧ ਕਰਨ ਦਾ ਇਕਬਾਲ ਕੀਤਾ ਹੈ।ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਦੋਸ਼ੀ ਵਿਜੇ ਦਾਸ, ਬਿਜੋਏ ਦਾਸ ਅਤੇ ਮੁਹੰਮਦ ਇਲਿਆਸ ਸਮੇਤ ਕਈ ਨਾਵਾਂ ਦੀ ਵਰਤੋਂ ਕਰ ਰਿਹਾ ਸੀ।