ਪੁਤਿਨ ਨੇ ਜਹਾਜ਼ ਹਾਦਸੇ ਤੋਂ ਬਾਅਦ ਅਜ਼ਰਬਾਈਜਾਨ ਦੇ ਰਾਸ਼ਟਰਪਤੀ ਤੋਂ ਮੰਗੀ ਮੁਆਫ਼ੀ
ਮਾਸਕੋ (ਰੂਸ), 28 ਦਸੰਬਰ - ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸ਼ਨੀਵਾਰ 28 ਦਸੰਬਰ ਨੂੰ ਕਜ਼ਾਕਿਸਤਾਨ ਵਿਚ ਇਕ ਅਜ਼ਰਬਾਈਜਾਨੀ ਏਅਰਲਾਈਨਰ ਦੇ ਦੁਰਘਟਨਾਗ੍ਰਸਤ ਹੋਣ ਲਈ ਆਪਣੇ ਅਜ਼ਰਬਾਈਜਾਨੀ ਹਮਰੁਤਬਾ ਤੋਂ ਮੁਆਫ਼ੀ ਮੰਗੀ ਹੈ।