JALANDHAR WEATHER

ਡਾ. ਮਨਮੋਹਨ ਸਿੰਘ ਦੇ ਨੋਟਬੰਦੀ 'ਤੇ 4 ਮਿੰਟ ਦੇ ਭਾਸ਼ਣ ਨੇ ਹਿਲਾ ਦਿੱਤਾ ਸੀ ਸਰਕਾਰ ਨੂੰ

 ਨਵੀਂ ਦਿੱਲੀ, 29 ਦਸੰਬਰ - ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ 'ਤੇ ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਕਿਹਾ, "ਜੋ ਲੋਕ ਅੱਜ ਸੱਤਾ 'ਚ ਹਨ, ਜੋ ਪਿਛਲੇ ਦੋ ਦਿਨਾਂ ਤੋਂ ਡਾ: ਮਨਮੋਹਨ ਦੇ ਗੁਣ ਗਾ ਰਹੇ ਹਨ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕਰ ਰਹੇ ਹਨ, ਉਨ੍ਹਾਂ ਨੂੰ ਡਾ: ਮਨਮੋਹਨ ਸਿੰਘ ਦੀ ਸ਼ਖ਼ਸੀਅਤ ਦੇਖਣੀ ਚਾਹੀਦੀ ਹੈ... ਉਨ੍ਹਾਂ ਦੇ ਨੋਟਬੰਦੀ 'ਤੇ 4 ਮਿੰਟ ਦੇ ਭਾਸ਼ਣ ਨੇ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਸੀ... ਜਦੋਂ ਉਹ ਵਿਰੋਧੀ ਧਿਰ 'ਚ ਸੀ ਤਾਂ ਬਹੁਤ ਕੁਝ ਨਹੀਂ ਬੋਲਿਆ, ਪਰ ਜਦੋਂ ਉਹ ਬੋਲੇ ਤਾਂ ਸਭ ਨੇ ਸੁਣਿਆ... ਲਾਲ ਬਹਾਦਰ ਸ਼ਾਸਤਰੀ ਬਾਰੇ ਕਿਹਾ ਜਾਂਦਾ ਹੈ ਕਿ ਉਹ ਬਿਨਾਂ ਦੁਸ਼ਮਣ ਦੇ ਇਨਸਾਨ ਸਨ, ਮੈਂ ਡਾਕਟਰ ਮਨਮੋਹਨ ਸਿੰਘ ਬਾਰੇ ਵੀ ਇਹੀ ਕਹਿ ਸਕਦਾ ਹਾਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ