ਤਾਜ਼ਾ ਖ਼ਬਰਾਂ ਉਤਰਾਖੰਡ : ਕੇਦਾਰਨਾਥ ਚ ਭਾਰੀ ਬਰਫ਼ਬਾਰੀ 2 days ago ਦੇਹਰਾਦੂਨ, 29 ਦਸੰਬਰ - ਭਾਰੀ ਬਰਫ਼ਬਾਰੀ ਤੋਂ ਬਾਅਦ ਕੇਦਾਰਨਾਥ ਬਰਫ਼ ਦੀ ਚਾਦਰ ਨਾਲ ਢਕ ਗਿਆ।
; • ਦਿੱਲੀ ਦੇ ਉਪ ਰਾਜਪਾਲ ਵਲੋਂ ਮਹਿਲਾ ਸਨਮਾਨ ਯੋਜਨਾ ਦੀ ਜਾਂਚ ਦੇ ਹੁਕਮ ਭਾਜਪਾ ਨੂੰ ਚੋਣਾਂ 'ਚ ਹਾਰ ਦਾ ਸਤਾ ਰਿਹਾ ਡਰ-ਕੇਜਰੀਵਾਲ
; • ਪੰਜਾਬ 'ਚ ਲਗਾਤਾਰ ਪੈ ਰਹੇ ਮੀਂਹ ਨੇ ਵਧਾਈ ਕਿਸਾਨਾਂ ਦੀ ਚਿੰਤਾ ਮੌਸਮ ਵਿਭਾਗ ਮੁਤਾਬਿਕ ਅਗਲੇ ਕੁਝ ਦਿਨ ਇਸੇ ਤਰ੍ਹਾਂ ਦਾ ਰਹਿ ਸਕਦਾ ਹੈ ਮੌਸਮ
; • ਚੁਗਿੱਟੀ ਫਲਾਈਓਵਰ 'ਤੇ ਤੇਜ਼ ਰਫਤਾਰ ਐਂਬੂਲੈਂਸ ਪਲਟੀ-ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਟਰਾਲੇ ਦੀ ਲਪੇਟ 'ਚ ਆਉਣ ਕਾਰਨ ਐਂਬੂਲੈਂਸ ਚਾਲਕ ਦੀ ਹੋਈ ਮੌਤ