ਮੱਧ ਪ੍ਰਦੇਸ਼ : ਬੋਰਵੈੱਲ ਚ ਡਿਗੇ ਬੱਚੇ ਦੀ ਹੋਈ ਮੌ.ਤ
ਗੁਨਾ (ਮੱਧ ਪ੍ਰਦੇਸ਼), 29 ਦਸੰਬਰ - ਗੁਨਾ ਜ਼ਿਲ੍ਹਾ ਹਸਪਤਾਲ ਦੇ ਡਾਕਟਰ ਰਾਹੁਲ ਰਘੂਵੰਸ਼ੀ, ਜਿਥੇ 10 ਬੱਚੇਸੁਮਿਤ ਨੂੰ ਦਾਖ਼ਲ ਕਰਵਾਇਆ ਗਿਆ ਸੀ, ਦਾ ਕਹਿਣਾ ਹੈ, "...ਬੱਚੇ ਨੂੰ ਇਥੇ ਮ੍ਰਿਤਕ ਲਿਆਂਦਾ ਗਿਆ ਸੀ। ਅਸੀਂ ਇਸ ਦੀ ਪੁਸ਼ਟੀ ਕਰ ਦਿੱਤੀ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਰੂਮ ਵਿਚ ਭੇਜ ਦਿੱਤਾ ਹੈ, ਅਤੇ ਅਗਲੀ ਕਾਰਵਾਈ ਜਾਰੀ ਹੈ..."।