ਸਰਦੀਆਂ ਦੇ ਇਸ ਮੌਸਮ ਚ ਖੇਡਾਂ ਅਤੇ ਤੰਦਰੁਸਤੀ ਨਾਲ ਸੰਬੰਧਿਤ ਕਈ ਗਤੀਵਿਧੀਆਂ ਦਾ ਕੀਤਾ ਜਾ ਰਿਹਾ ਹੈ ਆਯੋਜਨ - ਪ੍ਰਧਾਨ ਮੰਤਰੀ ਮੋਦੀ
ਨਵੀਂ ਦਿੱਲੀ, 29 ਦਸੰਬਰ - 'ਮਨ ਕੀ ਬਾਤ' ਦੇ 117ਵੇਂ ਐਪੀਸੋਡ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ""ਸਰਦੀਆਂ ਦੇ ਇਸ ਮੌਸਮ ਵਿਚ, ਦੇਸ਼ ਭਰ ਵਿਚ ਖੇਡਾਂ ਅਤੇ ਤੰਦਰੁਸਤੀ ਨਾਲ ਸਬੰਧਤ ਕਈ ਗਤੀਵਿਧੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਕਸ਼ਮੀਰ ਵਿਚ ਸਕੀਇੰਗ ਤੋਂ ਲੈ ਕੇ ਗੁਜਰਾਤ ਵਿਚ ਪਤੰਗ ਉਡਾਉਣ ਤੱਕ, ਹਰ ਪਾਸੇ ਖੇਡਾਂ ਪ੍ਰਤੀ ਉਤਸ਼ਾਹ ਦੇਖਿਆ ਜਾ ਸਕਦਾ ਹੈ। 'ਸੰਡੇ ਆਨ ਸਾਈਕਲ' ਅਤੇ 'ਸਾਈਕਲਿੰਗ ਮੰਗਲਵਾਰ' ਵਰਗੀਆਂ ਮੁਹਿੰਮਾਂ ' ਸਾਈਕਲਿੰਗ ਨੂੰ ਉਤਸ਼ਾਹਿਤ ਕਰ ਰਹੇ ਹਨ..."।