JALANDHAR WEATHER

21 ਦਸੰਬਰ ਨੂੰ ਸੈਕਟਰ 25 'ਚ ਏ.ਪੀ. ਢਿੱਲੋਂ ਦਾ ਹੋਵੇਗਾ ਸ਼ੋਅ

ਚੰਡੀਗੜ੍ਹ, 17 ਦਸੰਬਰ-ਸੈਕਟਰ 25 'ਚ ਗਾਇਕ ਏ.ਪੀ. ਢਿੱਲੋਂ ਦਾ ਸ਼ੋਅ ਹੋਵੇਗਾ। ਵਿਰੋਧ ਤੋਂ ਬਾਅਦ ਇਸ ਨੂੰ ਸੈਕਟਰ 34 ਤੋਂ ਤਬਦੀਲ ਕੀਤਾ ਗਿਆ। ਢਿੱਲੋਂ ਦਾ ਸ਼ੋਅ 21 ਦਸੰਬਰ ਨੂੰ ਹੋਣਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ