ਰੋਹਿਤ ਦੀ ਗੈਰ-ਮੌਜੂਦਗੀ ਚ ਬੁਮਰਾਹ ਹੋਵੇਗਾ ਭਾਰਤੀ ਟੀਮ ਦਾ ਕਪਤਾਨ - ਗੌਤਮ ਗੰਭੀਰ
ਮੁੰਬਈ, 11 ਨਵੰਬਰ - ਭਾਰਤ ਬਨਾਮ ਆਸਟ੍ਰੇਲੀਆ ਬਾਰਡਰ ਗਾਵਸਕਰ ਟਰਾਫੀ ਤੋਂ ਪਹਿਲਾਂ, ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਕਿਹਾ, "ਬੁਮਰਾਹ ਉਪ ਕਪਤਾਨ ਹੈ, ਜ਼ਾਹਿਰ ਹੈ ਕਿ ਰੋਹਿਤ ਦੀ ਗੈਰ-ਮੌਜੂਦਗੀ 'ਚ ਉਹ ਕਪਤਾਨ ਹੋਵੇਗਾ।"