ਅਸਾਮ ਮੰਤਰੀ ਮੰਡਲ ਦਾ ਵਿਸਥਾਰ ਹੋਵੇਗਾ ਭਲਕੇ
ਨਵੀਂ ਦਿੱਲੀ, 5 ਦਸੰਬਰ-ਅਸਾਮ ਮੰਤਰੀ ਮੰਡਲ ਦਾ ਵਿਸਥਾਰ 7 ਦਸੰਬਰ ਨੂੰ ਹੋਵੇਗਾ। ਵਿਧਾਇਕ ਪ੍ਰਸ਼ਾਂਤ ਫੂਕਨ, ਕੌਸ਼ਿਕ ਰਾਏ, ਕ੍ਰਿਸ਼ਣੇਂਦੂ ਪਾਲ ਅਤੇ ਰੁਪੇਸ਼ ਗੋਆਲਾ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ।