ਆਪਣੇ ਅਸਲ ਪਾਰਟੀ ਮੁੱਦਿਆਂ ਤੋਂ ਭਟਕ ਗਈ ਪੰਥਕ ਪਾਰਟੀ- ਗਿਆਨੀ ਰਘਬੀਰ ਸਿੰਘ
ਅੰਮ੍ਰਿਤਸਰ, 2 ਦਸੰਬਰ (ਜਸਵੰਤ ਸਿੰਘ ਜੱਸ)- ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸ਼ਰਮ ਦੀ ਗੱਲ ਹੈ ਕਿ ਪੰਥਕ ਪਾਰਟੀ ਆਪਣੇ ਅਸਲ ਪਾਰਟੀ ਮੁੱਦਿਆਂ ਤੋਂ ਭਟਕ ਗਈ । ਇਸ ਦੌਰਾਨ ਉਨ੍ਹਾਂ ਸੁਖਬੀਰ ਸਿੰਘ ਬਾਦਲ ਤੋਂ ਸਵਾਲ ਪੁੱਛੇ।