ਕਰਨਾਟਕ : ਐਚ.ਐਸ.ਬੀ.ਸੀ. ਬੈਂਕ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
ਕਰਨਾਟਕ, 27 ਨਵੰਬਰ-ਬੈਂਗਲੁਰੂ ਦੇ ਟ੍ਰਿਨਿਟੀ ਸਰਕਲ ਵਿਖੇ ਐਚ.ਐਸ.ਬੀ.ਸੀ. ਬੈਂਕ ਨੂੰ ਬੰਬ ਦੀ ਧਮਕੀ ਵਾਲੀ ਮੇਲ ਮਿਲੀ ਹੈ। ਤੁਰੰਤ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ। ਕੁਝ ਵੀ ਸ਼ੱਕੀ ਨਹੀਂ ਮਿਲਿਆ ਅਤੇ ਇਸਨੂੰ ਇਕ ਫੇਕ ਬੰਬ ਦੀ ਧਮਕੀ ਘੋਸ਼ਿਤ ਕੀਤਾ ਗਿਆ। ਡੀ.ਸੀ.ਪੀ. ਈਸਟ ਡਵੀਜ਼ਨ ਬੈਂਗਲੁਰੂ ਨੇ ਇਸ ਸੰਬੰਧੀ ਦੱਸਿਆ।