JALANDHAR WEATHER

ਵਕਫ਼ (ਸੋਧ) ਬਿੱਲ 'ਤੇ ਵਿਰੋਧੀ ਧਿਰ ਨੇ ਜੇ.ਪੀ.ਸੀ. ਦੀ ਮੀਟਿੰਗ ਦਾ ਕੀਤਾ ਬਾਈਕਾਟ

ਨਵੀਂ ਦਿੱਲੀ, 27 ਨਵੰਬਰ-ਵਕਫ਼ (ਸੋਧ) ਬਿੱਲ 'ਤੇ ਵਿਰੋਧੀ ਧਿਰ ਨੇ ਜੇ.ਪੀ.ਸੀ. ਦੀ ਮੀਟਿੰਗ ਦਾ ਬਾਈਕਾਟ ਕੀਤਾ। ਵਿਰੋਧੀ ਧਿਰ ਦੇ ਨੇਤਾਵਾਂ ਨੇ ਇਹ ਹਵਾਲਾ ਦਿੰਦਿਆਂ ਮੀਟਿੰਗ ਅੱਧ ਵਿਚਾਲੇ ਛੱਡ ਦਿੱਤੀ ਕਿ ਚੇਅਰਮੈਨ ਨੇ ਜੇ.ਪੀ.ਸੀ. ਦੀ ਵਕਫ਼ (ਸੋਧ) ਰਿਪੋਰਟ ਦਾ ਖਰੜਾ 29 ਨਵੰਬਰ ਨੂੰ ਪੇਸ਼ ਕਰਨ ਦਾ ਐਲਾਨ ਕੀਤਾ ਸੀ, ਜਿਸ ਦਾ ਸਾਰੀਆਂ ਵਿਰੋਧੀ ਪਾਰਟੀਆਂ ਨੇ ਬਾਈਕਾਟ ਕੀਤਾ ਹੈ, ਵਿਰੋਧੀ ਨੇਤਾਵਾਂ ਨੇ ਜੇ.ਪੀ.ਸੀ. ਦੇ ਵਿਸਥਾਰ ਦੀ ਮੰਗ ਕੀਤੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ