JALANDHAR WEATHER

ਹਰ ਕਿਸੇ ਨੂੰ ਜ਼ਮਹੂਰੀ ਢੰਗ ਨਾਲ ਵਿਰੋਧ ਕਰਨ ਦਾ ਹੱਕ ਹੈ: ਐਨ.ਬੀਰੇਨ ਸਿੰਘ

ਮਨੀਪੁਰ, 22 ਨਵੰਬਰ - ਮਨੀਪੁਰ'ਚ ਅੰਦੋਲਨ ਦੌਰਾਨ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ 'ਤੇ ਹੋਏ ਹਮਲੇ 'ਤੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨੇ ਕਿਹਾ, ''ਮੈਂ ਇਸ ਦੀ ਨਿੰਦਾ ਕਰਦਾ ਹਾਂ। ਜਿਹੜੇ ਲੋਕ ਅਸਲ 'ਚ ਬੇਕਸੂਰ ਲੋਕਾਂ ਦੀਆਂ ਹੱਤਿਆਵਾਂ ਦੇ ਖ਼ਿਲਾਫ਼ ਅੰਦੋਲਨ ਕਰ ਰਹੇ ਹਨ, ਅਸੀਂ ਉਨ੍ਹਾਂ ਦਾ ਸਮਰਥਨ ਕਰਦੇ ਹਾਂ। ਅੰਦੋਲਨ ਕਿਉਂਕਿ ਹਰ ਕਿਸੇ ਨੂੰ ਜ਼ਮਹੂਰੀ ਢੰਗ ਨਾਲ ਅੰਦੋਲਨ ਕਰਨ ਦਾ ਅਧਿਕਾਰ ਹੈ, ਪਰ ਜ ਜ਼ਮਹੂਰੀ ਲਹਿਰ ਦੇ ਨਾਂਅ 'ਤੇ ਕੁਝ ਗਰੋਹਾਂ ਨੇ ਮੰਤਰੀਆਂ ਦੇ ਘਰ ਲੁੱਟੇ ਹਨ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਸਾੜ ਦਿੱਤੀਆਂ ਹਨ। ਇਸ ਲਈ, ਅਸੀਂ ਪਹਿਲਾਂ ਹੀ ਸੀ.ਸੀ.ਟੀ.ਵੀ. ਦੇ ਜ਼ਰੀਏ ਦੋਸ਼ੀਆਂ ਦੀ ਪਛਾਣ ਕਰ ਚੁੱਕੇ ਹਾਂ। "

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ