JALANDHAR WEATHER

ਮਾਲ ਰਿਕਾਰਡ ’ਚ ਦਰੁੱਸਤੀ ਨਾ ਕਰਨ ਦੇ ਰੋਸ ਵਜੋਂ ਦੋ ਵਿਅਕਤੀ ਪੈਟਰੋਲ ਲੈ ਕੇ ਚੜ੍ਹੇ ਪਾਣੀ ਦੀ ਟੈਂਕੀ ’ਤੇ

ਬਾਲਿਆਂਵਾਲੀ, (ਬਠਿੰਡਾ), 23 ਅਕਤੂਬਰ (ਕੁਲਦੀਪ ਮਤਵਾਲਾ)- ਨੇੜਲੇ ਪਿੰਡ ਮੰਡੀ ਕਲਾਂ (ਬਠਿੰਡਾ) ਵਿਖੇ ਕਾਫ਼ੀ ਸਮਾਂ ਪਹਿਲਾਂ ਹੋਈ 4 ਕਨਾਲ 12 ਮਰਲੇ ਦੀ ਇਕ ਪਲਾਟ ਦੀ ਰਜਿਸਟਰੀ ਜਿਸ ਦੇ ਨੰਬਰ ਖ਼ਸਰੇ ਹੋਰ ਪਰ ਕਬਜ਼ਾ ਕਿਸੇ ਹੋਰ ਥਾਂ ਦਾ ਦਿੱਤੇ ਜਾਣ ’ਤੇ ਪੀੜਤ ਧਿਰ ਦੇ ਬਲਵੀਰ ਰਾਮ ਪੁੱਤਰ ਚਰਨਾ ਰਾਮ ਤੇ ਮਿੰਟੂ ਰਾਮ ਪੁੱਤਰ ਜੰਟਾ ਰਾਮ ਨੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਮੰਡੀ ਕਲਾਂ ਵਿਖੇ ਵਾਟਰ ਵਰਕਸ ਦੀ ਟੈਂਕੀ ਤੇ ਚੜ੍ਹ ਕੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਨ ਦੀ ਖ਼ਬਰ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ