JALANDHAR WEATHER

ਅਣਪਛਾਤਿਆਂ ਨੌਜਵਾਨਾਂ ਵਲੋਂ ਸਰਪੰਚ ਗੁਰਦੀਪ ਸਿੰਘ ਗੋਖਾ ਨੂੰ ਮਾਰੀਆ ਗੋਲੀਆਂ

ਸਠਿਆਲਾ, (ਅੰਮ੍ਰਿਤਸਰ), 23 ਅਕਤੂਬਰ (ਜਗੀਰ ਸਿੰਘ ਸਫ਼ਰੀ)- ਅੱਜ ਦਾਣਾ ਮੰਡੀ ਸਠਿਆਲਾ ਵਿਖੇ ਡੇਢ ਵਜੇ ਦੇ ਕਰੀਬ ਅਣਪਛਾਤੇ ਨੌਜਵਾਨਾਂ ਵਲੋਂ 8 ਗੋਲੀਆ ਮਾਰ ਕੇ ਸਰਪੰਚ ਗੁਰਦੀਪ ਸਿੰਘ ਗੋਖਾ ਦੀ ਹੱਤਿਆਂ ਕਰ ਦਿੱਤੀ ਗਈ ਹੈ। ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਬਾਬਾ ਬਕਾਲਾ ਵਿਖੇ ਪੋਸਟਮਾਰਟਮ ਲਈ ਲਿਆਂਦੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ