JALANDHAR WEATHER

ਦਲਜੀਤ ਸਿੰਘ ਚੀਮਾ ਸਾਬਤ ਕਰਨ ਕਿ ਸਾਨੂੰ ਆਰ.ਐਸ.ਐਸ. ਜਾਂ ਭਾਜਪਾ ਵਲੋਂ ਸਮਰਥਨ ਲਈ ਆਏ ਹਨ ਫੋਨ - ਢੀਂਡਸਾ

ਸੰਗਰੂਰ, 23 ਅਕਤੂਬਰ (ਦਮਨਜੀਤ ਸਿੰਘ )- ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਇਸ ਗੱਲ ਨੂੰ ਸਬੂਤਾਂ ਦੇ ਅਧਾਰ ’ਤੇ ਸਾਬਤ ਕਰਨ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਲਈ ਬੀਬੀ ਜਾਗੀਰ ਕੌਰ ਦੀ ਹਮਾਇਤ ਲਈ ਕਿਸੇ ਵੀ ਸ਼੍ਰੋਮਣੀ ਕਮੇਟੀ ਮੈਂਬਰ ਨੂੰ ਭਾਜਪਾ, ਆਰ.ਐਸ. ਐਸ ਜਾਂ ਆਮ ਆਦਮੀ ਪਾਰਟੀ ਵਲੋਂ ਕੋਈ ਫੋਨ ਆਇਆ ਹੋਵੇ, ਕਿਉਂਕਿ ਚੀਮਾ ਵਲੋਂ ਸ੍ਰੀ ਅਕਾਲ ਤਖਤ ’ਤੇ ਖੜ ਕੇ ਇਸ ਗੱਲ ਦੇ ਇਲਜ਼ਾਮ ਲਗਾਏ ਗਏ ਹਨ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ