JALANDHAR WEATHER

ਸਾਡੀ ਸਰਕਾਰ 4 ਨੁਕਤਿਆਂ 'ਤੇ ਕੰਮ ਕਰ ਰਹੀ - ਸੁਖਵਿੰਦਰ ਸਿੰਘ ਸੁੱਖੂ

ਸ਼ਿਮਲਾ (ਹਿਮਾਚਲ ਪ੍ਰਦੇਸ਼), 21 ਅਕਤੂਬਰ-ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਸਾਡੀ ਸਰਕਾਰ 4 ਨੁਕਤਿਆਂ 'ਤੇ ਕੰਮ ਕਰ ਰਹੀ ਹੈ। ਅਨਾਥਾਂ ਲਈ ਸਾਡਾ 80% ਕੰਮ ਪੂਰਾ ਹੋ ਚੁੱਕਾ ਹੈ। 90% ਕੰਮ ਵਿਧਵਾਵਾਂ ਦੀਆਂ ਧੀਆਂ ਦੀ ਸਮੁੱਚੀ ਪੜ੍ਹਾਈ ਦੇ ਖਰਚੇ 'ਤੇ ਪੂਰਾ ਹੋ ਚੁੱਕਾ ਹੈ। ਉੱਤਰੀ ਭਾਰਤ ਵਿਚ ਅੱਜ ਤੱਕ ਦਿਵਿਯਾਂਗਾਂ ਲਈ ਕੋਈ ਕਾਲਜ ਨਹੀਂ ਹੈ, ਜਲਦੀ ਹੀ ਹੋਸਟਲ ਦੇ ਨਾਲ-ਨਾਲ ਕਾਲਜ ਦਾ ਨੀਂਹ-ਪੱਥਰ ਵੀ ਰੱਖਿਆ ਜਾਵੇਗਾ। ਸ਼ੱਕ ਹੈ ਕਿ ਆਉਣ ਵਾਲੇ ਸਮੇਂ ਵਿਚ ਅਸੀਂ ਇਨ੍ਹਾਂ ਯੋਜਨਾਵਾਂ ਨੂੰ ਲਾਗੂ ਕਰਾਂਗੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ