JALANDHAR WEATHER

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕੱਲ ਕੌਮੀ ਰਾਜਮਾਰਗ ਦਸੂਹਾ ਜਾਮ ਕਰੇਗੀ -ਪਰਮਜੀਤ ਭੁੱਲਾ

ਦਸੂਹਾ, (ਹੁਸ਼ਿਆਰਪੁਰ), 21 ਅਕਤੂਬਰ (ਕੌਸ਼ਲ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਆਪਣੀਆਂ ਮੰਗਾਂ ਅਤੇ ਮੰਡੀਆਂ ਵਿਚ ਕਿਸਾਨਾਂ ਦੀ ਹੋ ਰਹੀ ਖੱਜਲ ਖੁਆਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਦਸੂਹਾ ਵਿਖੇ ਕੱਲ੍ਹ 11 ਵਜੇ ਹਾਜੀਪੁਰ ਚੌਂਕ ਵਿਚ ਜਥੇਬੰਦੀ ਵਲੋਂ ਜਾਮ ਲਗਾਇਆ ਜਾ ਰਿਹਾ ਹੈ। ਪ੍ਰਧਾਨ ਪਰਮਜੀਤ ਸਿੰਘ ਭੁੱਲਾਂ ਨੇ ਦੱਸਿਆ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਫਿਰ ਵੀ ਨਾ ਮੰਨੀਆਂ ਗਈਆਂ ਤਾਂ ਉਹ ਰੇਲ ਗੱਡੀਆਂ ਵੀ ਰੋਕਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ