JALANDHAR WEATHER

ਪਿੰਡ ਸੈਦਪੁਰ ਦੀ ਪੰਚਾਇਤ ਚੋਣ 'ਚ ਗੁਰਪ੍ਰੀਤ ਕੌਰ ਬਣੀ ਸਰਪੰਚ

ਚੰਡੀਗੜ੍ਹ, 19 ਅਕਤੂਬਰ (ਤਰਸੇਮ ਜੰਡਪੁਰੀ)-ਖਰੜ ਦੇ ਨਜ਼ਦੀਕੀ ਪਿੰਡ ਸੈਦਪੁਰ ਦੀ ਪੰਚਾਇਤ ਚੋਣ ਵਿਚ ਸਰਪੰਚ ਅਹੁਦੇ ਲਈ ਉਮੀਦਵਾਰ ਗੁਰਪ੍ਰੀਤ ਕੌਰ ਪਤਨੀ ਨਰਿੰਦਰ ਸਿੰਘ (ਸੋਨੀ ਸਰਪੰਚ) ਪੁੱਤਰ ਸੁਰਜੀਤ ਸਿੰਘ ਲੱਖਿਆਣ (ਸਾਬਕਾ ਸਰਪੰਚ) 523 ਵੋਟਾਂ ਦੀ ਭਾਰੀ ਲੀਡ ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ ਨਾਲ ਪੰਚ ਭਗਤ ਸਿੰਘ, ਅਵਤਾਰ ਸਿੰਘ, ਹਰਨੇਕ ਸਿੰਘ, ਵਰਿੰਦਰਪਾਲ ਸਿੰਘ, ਸੁਖਵਿੰਦਰ ਸਿੰਘ, ਸੁਖਦੀਪ ਕੌਰ, ਰਾਜ ਰਾਣੀ ਆਦਿ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ