JALANDHAR WEATHER

ਪਿੰਡ ਪ੍ਰੇਮ ਨਗਰ ਦੀ ਸਰਪੰਚ ਬੀਬੀ ਪ੍ਰਮਜੀਤ ਕੌਰ ਚੁਣੀ ਗਈ

ਖੇਮਕਰਨ (ਤਰਨਤਾਰਨ), 19 ਅਕਤੂਬਰ (ਰਾਕੇਸ਼ ਬਿੱਲਾ)-ਬਲਾਕ ਵਲਟੋਹਾ ਦੇ ਪਿੰਡ ਪ੍ਰੇਮ ਨਗਰ ਵਾਸੀਆਂ ਨੇ ਸੁੱਖਵਿੰਦਰ ਸਿੰਘ ਦੀ ਪਤਨੀ ਬੀਬੀ ਪ੍ਰਮਜੀਤ ਕੌਰ ਨੂੰ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣ ਲਿਆ ਹੈ। ਪੰਜ ਮੈਂਬਰ ਪੰਚਾਇਤ ਵੀ ਚੁਣ ਲਏ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ