9ਡਾ. ਜਗਨ ਨਾਥ ਹੀਰਾ ਪਿੰਡ ਸੰਧਵਾਂ ਦੇ ਸਰਪੰਚ ਬਣੇ
ਕਟਾਰੀਆਂ, 16 ਅਕਤੂਬਰ (ਪ੍ਰੇਮੀ ਸੰਧਵਾਂ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਸੰਧਵਾਂ ਤੋਂ ਡਾ. ਜਗਨ ਨਾਥ ਹੀਰਾ ਆਪਣੇ ਨਿਕਟ ਵਿਰੋਧੀ ਨੂੰ ਹਰਾ ਕੇ ਪਿੰਡ ਦੇ ਸਰਪੰਚ ਬਣ ਗਏ ਹਨ। ਡਾ. ਜਗਨ ਨਾਥ ਹੀਰਾ ਨੇ ਸਮੁੱਚੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ...
... 1 hours 1 minutes ago