ਪਿੰਡ ਤਾਜੋਕੇ ਦੇ ਕਰਨਦੀਪ ਸਿੰਘ ਕਾਕਾ ਬਣੇ ਸਰਪੰਚ
ਤਪਾ ਮੰਡੀ, 16 ਅਕਤੂਬਰ (ਵਿਜੇ ਸ਼ਰਮਾ)-ਪੰਚਾਇਤੀ ਚੋਣਾਂ ਦੇ ਐਲਾਨੇ ਨਤੀਜੇ ਵਿਚ ਬਰਨਾਲਾ ਜ਼ਿਲ੍ਹੇ ਦੇ ਪਿੰਡ ਤਾਜੋਕੇ ਤੋਂ ਕਰਨਦੀਪ ਸਿੰਘ ਕਾਕਾ ਸਰਪੰਚ ਬਣੇ।