ਪਿੰਡ ਘੁੰਮਣ ਕਲਾਂ ਤੋਂ ਸ੍ਰੀ ਮਤੀ ਰਾਜਬੀਰ ਕੌਰ ਪਤਨੀ ਮਨਪ੍ਰੀਤ ਸਿੰਘ ਚੋਪੜਾ ਸਰਪੰਚ ਜੇਤੂ
ਧਾਰੀਵਾਲ, 15 ਅਕਤੂਬਰ (ਜੇਮਸ ਨਾਹਰ)- ਪਿੰਡ ਘੁੰਮਣ ਕਲਾਂ ਤੋਂ ਸ੍ਰੀ ਮਤੀ ਰਾਜਬੀਰ ਕੌਰ ਪਤਨੀ ਮਨਪ੍ਰੀਤ ਸਿੰਘ ਚੋਪੜਾ ਸਰਪੰਚ ਜੇਤੂ ਰਹੇ ਹਨ। ਇਹ ਜਾਣਕਾਰੀ ਐਨ ਆਰ ਆਈ ਵਿੰਗ ਦੇ ਆਗੂ ਪ੍ਰਮਿੰਦਰ ਸਿੰਘ ਕੰਗ ਨੇ ਸਾਂਝੀ ਕੀਤੀ।